ਲਮਹੇ ਵੇਚ ਕੇ ਪੈਸੇ ਤਾਂ ਆ ਗਏ ਹੁਣ ਇਹ ਦੱਸੋ ਖੁਸ਼ੀ ਕੇਹਰਿ ਦੁਕਾਨ ਤੋਂ ਮਿਲਦੀ ਆ
ਸੁਿਣਆ ਸੀ ਕੁਝ ਪਉਣ ਲਈ ਕੁਝ ਖੋਣਾ ਪੈਦਾ ਹੈ ਪਤਾ ਨਹੀਂ ਮੈਨੂਂ ਖੋ ਕੇ ”ਓੁਸਨੇ ਕੀ ਪਾਇਆ
ਰਿਸ਼ਤੇ ਆਪ ਨਹੀ ਮਰਦੇ ਇਹ ਤਾਂ ਮਾਰੇ ਜਾਂਦੇ ਆ,, ਹੰਕਾਰ ਨਾਲ ਗਲਤ ਰਵੀਈਏ ਨਾਲ ਤੇ ਗਲਤ ਨਜਰਅੰਦਾਜੀ ਨਾਲ..
रूठेंगे तुमसे तो इस कदर की, तुम्हारी आँखे मेरी एक झलक को तरसेंगी…
ਧੋਖਾ ਦੇ ਕੇ ਤੁਰ ਗਈ ਏ, ਨੀ ਤੂੰ ਜੱਬ ਮੁਕਾ ਗਈ ਏ, bs ਚੰਦਰੇ PreeT ਨੂੰ ਤੂੰ Shayar ਬਣਾ ਗਈ Continue Reading..
ਛੱਡ ਦਿਲਾ ਕਿਉਂ ਜਿੱਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ। ਤੇਰੇ ਪਿਆਰ ਦੀ ਕੀਮਤ ਕੌਡੀ, ਉਹਨੂੰ ਪੈਸਿਆਂ ਵਾਲੇ Continue Reading..
ਵੈਸੇ ਤਾਂ ਜ਼ਿੰਦਗੀ ਚਲੀ ਜਾਂਦੀ ਪਰ ਜਦੋਂ ਕੋਈ ਦੁਖ ਆਉਦਾ ਉਦੋਂ ਮਾਂ ਪਿਉਂ ਬਹੁਤ ਯਾਦ ਆਉਦੇ ਵਾਹਿਗੁਰੂ ਜੀ ਕਿਸੇ ਦੇ Continue Reading..
ਦਿਲ ਕਮਜ਼ੋਰ ਹੋ ਗਿਆ ਹੁਣ ਸੱਟਾ ਖਾ ਖਾ ਕੇ, ਵਿਚ ਕੁਝ ਨਹੀਂ ਬਸ ਧੜਕਣ ਧੜਕਦੀ ਏ…. ਜਾਣਦਾ ਲੱਖੀ ਨਾਲੇ ਤਕਦੀਰਾਂ Continue Reading..
ਅਮੀਰਾ ਲਈ ਏ ਬਾਰਿਸ਼ ਹਸੀਨ ਹੁੰਦੀ ਏ…. ਤੇ ਗਰੀਬਾ ਲਈ ਉਹਨਾਂ ਦੀ ਛੱਤਾ ਦਾ ਇਮਤਿਹਾਨ…..
Your email address will not be published. Required fields are marked *
Comment *
Name *
Email *