Kaur Preet Leave a comment ਤੂੰ ਮੁੜਨ ਦੀ ਖੇਚਲ ਨਾਂ ਹੀ ਕਰੀਂ, ਹੁਣ ਉਂਝ ਵੀ ਸਾਨੂੰ ਆਸ ਨੀ ਸੱਜਣਾਂ। ਮੇਰੇ ਕੋਲ ਖਾਸਾ ਕੁਝ ਕਹਿਣ ਨੂੰ ਏ, ਪਰ ਓਹ ਹੁਣ ਤੈਨੂੰ ਖਾਸ ਨੀ ਲੱਗਣਾਂ।।। Copy