Kaur Preet Leave a comment ਰੁੱਸੇ ਰੱਬ ਨੂੰ ਤਾਂ ਅਸੀ ਮਨਾ ਲੈਦੇ, ਰੁੱਸੇ ਯਾਰ ਨੂੰ ਕਿਵੇ ਮਨਾ ਲਈਏ, ਨਾ ਰੁੱਸਿਆ ਕਰ ਤੂੰ ਸੱਜਣਾ, ਕੀ ਪਤਾ ਤੈਨੂੰ ਮਨਾਉਣ ਲਈ ਅਸੀ ਕੱਲ ਰਹੀਏ ਜਾ ਨਾ ਰਹੀਏ Copy