Ravi kaul Leave a comment ਕੱਚ ਵਰਗੀ ਨਹੀ ਹੁੰਦੀ ਦੁਸਤੀ ਸਾਡੀ, ਅਸੀ ਉਮਰਾ ਤੱਕ ਪਛਾਣ ਰੱਖਦੇ ਹਾ, ਅਸੀ ਤਾ ਉਹ ਫੁੱਲ ਹਾ ਯਾਰਾ, ਜੋ ਟੁਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ Copy