harjeet gill Leave a comment ਤੇਰੇ ਪਿਆਰ ਦੇ ਕਾਬਿਲ ਹੋਣ ਲਈ ਅਸੀ ਆਪਣਾ ਆਪ ਗਵਾਇਆ ਏ ਲੱਖ ਕੌਚਿਸ ਕੀਤੀ ਇਹ ਨਾ ਮੁੜਿਆ ਅੱਜ ਫੇਰ ਇਹ ਮਨ ਭਰ ਆਇਆ ਏ ਮੈਨੂੰ ਕੱਲਿਆਂ ਬਹਿਕੇ ਰੋਣ ਤੋ ਕਉ ਨਾ ਰੋਕੋ ਇਹ ਅੱਥਰੂ ਮੇਰੀ ਪੂੰਜੀ ਏ ਇਹ ਦਰਦ ਮੇਰਾ ਸਰਮਾਇਆ ਏ Copy