Tajinder Singh 1 Comment ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ, ਵਫ਼ਾ ਕਰਕੇ ਵੀ ਬੁਰਾਈ ਮਿਲੀ, ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ, ਓਨੀ ਹੀ ਤੇਰੀ ਜੁਦਾਈ ਮਿਲੀ.. Copy
ਕਬਰਾਂ ਪੁੱਟੀਆਂ ਆਪਣੀਆਂ ਆਪ ਅਸੀਂ, ਸ਼ਾਮਾਂ ਕੱਟੀਆਂ ਕਿੰਨੀਆਂ ਕਹਿਰ ਦੀਆਂ, ਹਰ ਮੋੜ ਤੇ ਬਦਲ ਜਾਂਦੀਆਂ ਸੀ, ਗਲੀਆਂ ਬੇਈਮਾਨ ਸੀ ਤੇਰੇ ਸਹਿਰ ਦੀਆਂ, ਸਿਫ਼ਤ ਕਰ ਨੀ ਕੁੜੀਏ ਮੇਰੀ ਵਫ਼ਾਦਾਰੀ ਦੀ, ਗੱਲਾਂ ਹਾਲੇ ਵੀ ਕਰਾਂ ਤੇਰੀ ਖੈਰ ਦੀਆਂ, Reply
ਕਬਰਾਂ ਪੁੱਟੀਆਂ ਆਪਣੀਆਂ ਆਪ ਅਸੀਂ,
ਸ਼ਾਮਾਂ ਕੱਟੀਆਂ ਕਿੰਨੀਆਂ ਕਹਿਰ ਦੀਆਂ,
ਹਰ ਮੋੜ ਤੇ ਬਦਲ ਜਾਂਦੀਆਂ ਸੀ,
ਗਲੀਆਂ ਬੇਈਮਾਨ ਸੀ ਤੇਰੇ ਸਹਿਰ ਦੀਆਂ,
ਸਿਫ਼ਤ ਕਰ ਨੀ ਕੁੜੀਏ ਮੇਰੀ ਵਫ਼ਾਦਾਰੀ ਦੀ,
ਗੱਲਾਂ ਹਾਲੇ ਵੀ ਕਰਾਂ ਤੇਰੀ ਖੈਰ ਦੀਆਂ,