Kaur Preet Leave a comment ਜੇ ਪਤਾ ਹੁੰਦਾ ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆ ਰਾਹਾ ਤੇ.. ਮੈਂ ਕਾਬੂ ਰੱਖਣਾ ਸਿਖ ਲੈਂਦੀ, ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ.. Copy