Kaur Preet Leave a comment ਜੰਮੀ ਸੀ ਮੈਂ ਚਾਅਵਾਂ ਨਾਲ, ਕਿਉਂ ਪਿਆਰ ਏਨਾਂ ਪੈ ਜਾਂਦਾ ਮਾਂਵਾਂ ਨਾਲ, ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ, ਲੈ ਕੇ ਚਾਰ ਲਾਂਵਾਂ ਨਾਲ!! Copy