ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ, ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,
ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ ਸਭ ਰਸਮਾਂ ਨੇ ਦੁਨੀਆਂ ਦੀਆਂ, ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ, ਜਦ ਯਾਦ Continue Reading..
ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ Continue Reading..
ਸੇਹਲੀ ਤੋ ਏਸੇ ਤਿਲਕੇ ਮੁੜਕੇ ਨਾ ਖੜ ਹੋਇਆ ਸੱਜਣਾ ਦੇ ਨਾਮ ਬਿਨਾ ਸਾਤੋ ਨਾ ਕੁਝ ਪੜ ਹੋਇਆ.
ਸਾਨੂੰ ਆਪਣਾਂ – ਆਪਣਾਂ ਕਹਿੰਦੇ ਓ ….. ਨਾਲੇਂ ਰੋਜ ਪਰਖਦੇ ਰਹਿੰਦੇਂ ਹੋ ….. ਉਹ ਕੀ ਜਾਣੇਂ ਦਿਲ ਲਾਉਣਾਂ ਕਿਸ ਨੂੰ Continue Reading..
JehDa DiL nu KhidauNa SamJh Lawe, Oh DiLDaaR ta nA hOya….. Aj Ehde naL kal OhDe naL, eH PyaR ta Continue Reading..
ਹੁੰਦੀ ਹੈ ਬਹੁਤ ਜਾਲਮ ੲਿਹ ੲਿਕ ਤਰਫਾ ਮੁਹਬਤ 😍 ੳੁਹ ਯਾਦ ਤਾਂ ਬਹੁਤ ਅਾੳੁਦੇ ਨੇ ਪਰ ਯਾਦ ਨਹੀ ਕਰਦੇ
ਬਸ ਇਕ ਆਖਰੀ ਰਸਮ ਚਲ ਰਹੀ ਹੈ,, ਸਾਡੇ ਦਰਮਿਆਨ,, ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
ਮੇਰੇ ਚਹਿਰੇ ਨੂੰ ਪੜਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਆ ਕਿਉਕਿ ਇਸ ਕਿਤਾਬ ਵਿੱਚ ਅਲਫਾਜਾ ਦੀ ਥਾ ਜੱਜਬਾਤ Continue Reading..
Your email address will not be published. Required fields are marked *
Comment *
Name *
Email *