ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ, ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,
Ek tu hi c jide nal muhabat ho gyi___|| warna asi tan ap GULAB aa kisi khushbu di tmanna ni Continue Reading..
ਇਕ ਤੂਫਾਨ ਆਇਆ ਤੇ ਮੈਨੂੰ ਕਹਿੰਦਾ, ਤੇਰਾ ਕੀ ਹੋਵੇਗਾ,,?? ਜੇ ਮੈਂ ਤੇਰਾ ਸਭ ਕੁੱਝ ੳੁਜਾੜ ਦੇਵਾ??? ….. ਮੈਂ ਅੱਗੋਂ ਹੱਸਕੇ Continue Reading..
ਮੇਰੀ ਇੰਨੀ ਔਕਾਤ ਕਿੱਥੇ ਕੀ ਮੈ ਕਿਸੇ ਨਾਲ ਨਾਰਾਜ ਹੋਵਾ. ਮੇਰੇ ਵਰਗੇ ਨੂੰ ਤਾ ਲੋਕ ਉੰਝ ਹੀ ਭੁੱਲ ਜਾਦੇ ਨੇ.
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ .. ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ .. ਦਿਲ ਦਾ ਦਰਦ ਸੁਣਾਈਏ ਕਿਸ ਨੂੰ Continue Reading..
ਅੱਜ ਦਾ ਵਿਚਾਰ ਮੈਲ ਮਨ ‘ਚ ਹੋਵੇ ਭਾਵੇ ਤਨ ਤੇ ਸਾਫ ਕਰਨੀ ਹੀ ਚੰਗੀ ਹੁੰਦੀ ਏ । ਗਲਤੀ ਵੱਡੀ ਹੋਵੇ Continue Reading..
ਅੱਖ ਰੋਂਦੀ ਤੂੰ ਵੇਖੀ ਸਾਡੀ__ ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ__ ਕੋਈ ਸਾਡੇ ਵਰਗਾ ਨਹੀ ਲੱਭਣਾ __ ਚਾਹੇ ਯਾਰ Continue Reading..
ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ ਵਿਰਸੇ ਦੇ ਵਿੱਚ ਧੱਕੇ .. ਪਹਿਲਾਂ ਸੋਚ ਵਿਚਾਰ ਨੀ ਕਰਦੇ ਹੁਣ ਜਿੰਦਗੀ ਤੋਂ ਅੱਕੇ ..
Your email address will not be published. Required fields are marked *
Comment *
Name *
Email *