Tajinder Singh Leave a comment ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ, ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ, ਮੈਂ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਦੇਖਿਆਂ, ਏ ਦੋਸਤ!! ਮੁਸ਼ਕਿਲ ਚ ਕੋਈ ਵੀ ਸਾਥ ਨੀ ਦਿੰਦਾ, ਹੰਝੂਆਂ ਤੋ ਬਿਨਾਂ। Copy