ਹੰਝੂਆਂ ਨੇ ਵੀ ਅੱਜ ਮਾਫੀ ਮੰਗ ਲਈ
ਕਹਿੰਦੇ
ਬੱਸ ਕਰ ਹੁਣ ਬਹੁਤ ਵਹਾ ਲਿਆ ਸਾਨੂੰ
ਕਿਸੇ ਨੂੰ ਚਾਹੁੰਣ ਨਾਲ ਕੋਈ ਆਪਣਾ ਨਹੀ ਹੋ ਜਾਦਾ” ਤੇ ਨਾ ਚਾਹੁੰਦੇ ਹੋਇ ਵੀ ਕੋਈ ਆਪਣਾ ਹੋਜੇ , ਇਹ ਕਿਸੇ Continue Reading..
ਤੇਰੀ ਜੁਦਾਈ ਦਾ ਬੱਸ ਇਹਨਾ ਕੁ ਕਹਿਰ ਹੈ…. ਅੱਖਾਂ ਬੋਲ ਉਠਦੀਆਂ ਨੇ ਤੇ ਅਵਾਜ਼ ਰੁੱਸ ਜਾਂਦੀ ਹੈ…!!!
ਖਾਮੋਸ਼ ਹਾਂ🤐 ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ🤕 ਨਹੀਂ ਹੁੰਦਾ ..
ਅਸੀ ਕੱਖਾ ਦੀਆ ਕੁਲੀਆ ਵਿਚ ਰਹਿਣ ਵਾਲੇ ਸਾਡੀ ਤੇਜ ਹਵਾਵਾ ਨਾਲ ਬਣਦੀ ਨਹੀ ਅਸੀ ਵਫਾ ਵੱਟੇ ਵਫਾ ਦੇਣ ਵਾਲੇ ਸਾਡੀ Continue Reading..
Jisnu Chahya C Usnu Paa Na Sake, Jisne Saanu Chahya Usnu Chah Na Sake, Bas Eh Samjo Ke Dil Tuttan Continue Reading..
ਤੂੰ ਕਦੇ ਕਰੀ ਨਾਂ ਫਿਕਰ ਮੇਰਾ ਅਸੀ ਖੁਸ਼ ਹਾਂ ਤੇਰੀਆਂ ਯਾਦਾ ਨਾਲ ਕਦੇ ਜਿਉਂਦੇ ਆ ਕਦੇ ਮਰਦੇ ਆ ਤੂੰ ਆਬਾਦ Continue Reading..
ਹੁਣ ਚਾਹੇ ਮੋਤ ਆ ਜੇ ਰੱਬਾ ….. ਪਰ ਹੱਥ ਜੋੜੇ ਤੇਰੇ ਅੱਗੇ ਹੁਣ ਕਿਸੇ ਤੇ ਦਿਲ ਨਾ ਆਵੇ 💔
ਤੁਸੀ ਕਿਸੇ ਲ਼ਈ ਉਨਾਂ ਚਿਰ ਖਾਸ ਹੋ,, ਜਿੰਨਾ ਚਿਰ .. ,,, ,,,,,, .. ਤੁਸੀ ਉਸਦੀਆ ਉਮੀਦਾਂ ਪੂਰੀਆਂ ਕਰਦੇ ਹੋ..
Your email address will not be published. Required fields are marked *
Comment *
Name *
Email *