preet kaur Leave a comment ਹਾਲਤਾਂ ਕਾਰਨ ਬਦਲੇ ਤੁਸੀਂ ਸੱਜਣਾ, ਮਜ਼ਬੂਰੀਆਂ ਨੇ ਕਿਤੇ ਵੱਖ ਰਾਹ ਸੱਜਣਾ, ਭੁੱਲ ਗਏ ਓ ਉਹ ਥਾਂ ਸੱਜਣਾ , ਜਿੱਥੇ ਬੈਠ ਕੇ ਬਿਤਾਇਆ ਸੀ ਸਮਾਂ ਸੱਜਣਾ। Copy