ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..
ਲੱਖ ਭਾਵੇਂ ਹੋਣ ਕੰਮਾਂ ਕਾਰਾਂ ਤੋਂ ਛੁੱਟੀਆਂ ਊਹ ਬਚਪਨ ਵਾਲਾ ਐਤਵਾਰ 💆 ਯਾਰੋ ਮੁੜ ਆਉਣਾ ਨੀ
ਸਾਡੇ ਦਿਲ ਦੀ ਦੁਨੀਆ ਵਿਚ ਵੀ ਲੋਕਾਂ ਦੀ ਭੀੜ ਲੱਗੀ ਹੋਈ ਆ ਪਰ ਸਾਰੀ ਜਿੰਦਗੀ ਅਫਸੋਸ ਰਹੂਗਾ ਕਿ ਕੋਈ ਇੱਕ Continue Reading..
ਸਾਨੂੰ ਛੱਡਣ ਦੀ ਕੋਈ ਬਜਾ ਤਾਂ ਦੱਸ ਦਿੰਦੀ ਮੇਰੇ ਨਾਲ ਨਰਾਜ ਸੀ ਜਾਂ ਫਿਰ ਮੇਰੇ ਵਰਗੇ ਹਜਾਰ ਸੀ.
ਪੱਟੀਆਂ ਹੈ ਨਹੀਂ ਮੇਰੇ ਕੋਲ਼.. ਬੰਨ੍ਹਣ ਲਈ ਮੇਰੇ ਫੱਟਾਂ ਤੇ, ਬਸ ਫੂਕ ਮਾਰਦੇ ਆਕੇ ਤੂੰ ਦਿਲ ‘ਤੇ ਲੱਗੀਆਂ ਸੱਟਾਂ ‘ਤੇ..
ਨੇਜ਼ਿਆਂ ਬਰਛਿਆਂ ਤੇ ਤਲਵਾਰਾਂ ਦੇ ਵੱਸ ਦੀ ਗੱਲ ਨਹੀਂ ਸੀ ਪੰਜਾਬ ਨੂੰ ਗੋਡਿਆਂ ਭਾਰ ਕਰਨਾ ਪਰ ਢਾਈ ਇੰਚ ਦੀਆਂ ਸੂਈਆਂ Continue Reading..
ਮੇਰੀ ਇੰਨੀ ਔਕਾਤ ਕਿੱਥੇ ਕੀ ਮੈ ਕਿਸੇ ਨਾਲ ਨਾਰਾਜ ਹੋਵਾ. ਮੇਰੇ ਵਰਗੇ ਨੂੰ ਤਾ ਲੋਕ ਉੰਝ ਹੀ ਭੁੱਲ ਜਾਦੇ ਨੇ.
ਰੱਬ ਨੇ ਤਾਂ ਇੱਕੋ ਚਿਹਰਾ ਦਿੱਤਾ ਸੀ . ਇਨਸਾਨ ਨੇ ਪਤਾ ਨੀ ਕਿੰਨੇ ਚਿਹਰੇ ਬਦਲ ਲਏ. ਸੱਚ ਨੂੰ ਲੁਕਾਉਣ ਲਈ
ਸਾਨੂੰ ਆਪਣਾਂ – ਆਪਣਾਂ ਕਹਿੰਦੇ ਓ ….. ਨਾਲੇਂ ਰੋਜ ਪਰਖਦੇ ਰਹਿੰਦੇਂ ਹੋ ….. ਉਹ ਕੀ ਜਾਣੇਂ ਦਿਲ ਲਾਉਣਾਂ ਕਿਸ ਨੂੰ Continue Reading..
Your email address will not be published. Required fields are marked *
Comment *
Name *
Email *