Kaur Preet Leave a comment ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ.. ਉਹਨਾ ਨਾਲ ਬਿਤਾਏ ਹੋਏ ਪਲ ਸਾਨੂੰ ਫੇਰ ਯਾਦ ਆੳਣ ਲੱਗੇ.. ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ.. ਅਸੀ ਭਿੱਜੀਆਂ ਹੋਈਆ ਅੱਖਾ ਨਾਲ ਫੇਰ ਮੁਸਕਰਾਉਣ ਲੱਗੇ.. Copy