ਤੂੰ ਫੈਸਲੇ ਹੀ ਫਾਸਲੇ 😢😢😢 ਵਧਾਉਣ ਵਾਲੇ ਕੀਤੇ ਨਹੀ ਤਾ ਤੇਰੇ ਤੋ ਕਰੀਬ ਮੇਰੇ ਹੋਰ ਕੌਣ ਸੀ
ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ, ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,🖋-ਮਨਪ੍ਹੀਤ ਸਿੰਘ ਰੰਧਾਵਾ
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ
ਅੱਖ ਰੋਂਦੀ ਤੂੰ ਵੇਖੀ ਸਾਡੀ__ ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ__ ਕੋਈ ਸਾਡੇ ਵਰਗਾ ਨਹੀ ਲੱਭਣਾ __ ਚਾਹੇ ਯਾਰ Continue Reading..
ਮਿੱਤਰਾਂ ਦੀ love story ਦਾ ਹਰ ਵਾਰ ਇੱਕੋ ਹੀ End ਹੁੰਦਾ ਜਿੱਸ ਤੇ ਵੀ ਮਾਰੀ ਦੀ Try ਉੱਸਦਾ ਪਹਿਲਾਂ ਹੀ Continue Reading..
ਉਂਗਲੀ ਉਤੇ ਦਾਗ ਤਾਂ ਅੱਲੜੇ ਸਾਡੇ ਛੱਲੇ ਦਾ, ਮੁੰਦਰੀ 💍ਦਾ ਮੈਂ ਸੁਣਿਆ ਨਾਪ ਤੂੰ ਦੇਗੀ ਗੈਰਾਂ ਨੂੰ,
Jihna lyi dila meriya, Tu kyi kyi raata ni soya hona, Uhna de dil cho ta tere lyi, Ik hanju Continue Reading..
ਜਿੰਦਗੀ ਦੇ ਮਲਾਹ ਮੋਤ ਦੇ ਵਪਾਰੀ ਨਿਕਲੇ . ਸੱਜਣ ਮਾਸੂਮ ਜਿਹੇ ਸਿਰੇ ਦੇ ਸ਼ਿਕਾਰੀ ਨਿਕਲੇ.
ਖੁਦ ਤੁਰ ਗਈ ਮੈਨੂੰ ਸਜਾਂ ਦੇ ਗਈ.. ਯਾਦਾਂ ਸਹਾਰੇ ਜੀਉਣ ਦੀ ਸਲਾਹ ਦੇ ਗਈ.. ਉਹ ਜਾਣਦੀ ਸੀ ਮੈ ਉਹਦੇ ਬਿਨਾ Continue Reading..
Your email address will not be published. Required fields are marked *
Comment *
Name *
Email *