Tajinder Singh Leave a comment ਨਾਂ ਸਮਝ ਪਵੇ ਇਹਨਾ ਹੰਝੁਆਂ ਦੀਆਂ ਬਰਸਾਤਾਂ ਦੀ … ਕਿਸ ਖਾਤੇ ਪੈ ਗਈ ਨੀਂਦ ਮੇਰੀਆਂ ਰਾਤਾਂ ਦੀ… ਕਿਉਂ ਗਮਾਂ ਦਾ ਹਨੇਰਾ ਰੂਹ ਮੇਰੀ ਤੇ ਛਾ ਗਿਆ ਏ… ਸਮਝ ਨਾਂ ਆਵੇ ਮੇਰੇ ਦਿਲ ਵਿਚ ਦੁਨੀਆਂ ਭਰ ਦਾ ਦਰਦ ਕਿਵੇਂ ਸਮਾ ਗਿਆ ਏ… Copy