Kaur Preet Leave a comment ਵੱਡੇ ਵੱਡੇ ਲੋਕ ਐਥੇ ਵੱਡੀ ਗੱਲ ਬਾਤ ਏ ਵੱਡੀ ਸਾਰੀ ਗੱਲ ਕਰਾਂ ਮੇਰੀ ਕੀ ਔਕਾਤ ਏ ਕੱਲ ਅਜੇ ਝਾੜ ਝਾੜ ਮਸਾਂ ਖਾਲੀ ਕੀਤੀ ਸੀ ਅੱਜ ਫੇਰ ਭਰੀ ਪਈ ਦੁੱਖਾਂ ਦੀ ਪਰਾਤ ਏ Copy