Aman Chaand Leave a comment ਕੀ ਪਤਾ ਕਿੰਨੇ ਦੁੱਖ ਹੋਵਣ ਕੀ ਪਤਾ ਘਰ ਦੇ ਜੀ ਭੁੱਖ ਨਾਲ ਰੋਵਣ ਕੀ ਪਤਾ ਸਿਰ ਤੇ ਪਿਉ ਦਾ ਸਾਇਆ ਨਾ ਹੋਵੇ ਕੀ ਪਤਾ ਘਰੇ ਕੋਈ ਬਿਮਾਰ ਹੋਵੇ.. ਮਾੜੇ ਟਾਇਮ ਚ ਲੋਕਾ ਤੋ ਨਾ ਪੈ ਜੇ ਮੰਗਣਾ ਦੁੱਖ ਆਪਣੇ ਲਕੋ ਕੇ ਤੁਹਾਡੀ ਖੁਸ਼ੀਆ ਚ ਖੋ ਕੇ ਫਿਰ ਸਟੇਜਾ ਤੇ ਨੱਚਣ ਤੋ ਕਿਉ ਸੰਗਣਾ… Copy