Kaur Preet Leave a comment ਕੀ ਏ ਉਹਦੇ ਦਿਲ ਵਿੱਚ ਮੇਰਾ ਨਾਲ ਖੋਲਦਾ ਕਿਓਂ ਨਹੀਂ ਚੁੱਪ ਚਾਪ ਰਹਿੰਦਾ ਏ ਕਿਓਂ ਮੇਰੇ ਨਾਲ ਕਾਹਤੋ ਬੋਲਦਾ ਨਹੀਂ ਕਿਸ ਵਾਸਤੇ ਭਰੀ ਬੈਠਾ ਅੱਖੀਆਂ ਨੂੰ ਮੇਰੇ ਗਲ ਲੱਗਕੇ ਹੰਝੂ ਡੋਲਦਾ ਕਿਓਂ ਨਹੀਂ ਹੱਸਦਿਆਂ ਵਾਰ ਦੇਵਾ ਆਪਣੀਆਂ ਖੁਸ਼ੀਆਂ ਤੇਰੇ ਤੋਂ ਪਰ ਚੰਦਰਿਆਂ ਤੂੰ ਕੋਈ ਦੁੱਖ ਤਾਂ ਫਰੋਲਦਾ ਨਹੀਂ ( Copy