ਨਾ ਫਰੋਲ ਮੇਰੇ ਦਿਲ ਦੇ ਦੁੱਖਾਂ ਨੂੰ ਪਤਾ ਲੱਗ ਜੂ ਤੇਰੇ ਪਿੰਡ ਦੇ ਰੁੱਖਾਂ ਨੂੰ
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ… ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Continue Reading..
Loki khnde ne ki bdalda mausam takleef dinda hai!! Par badlde insaan badlde rishte bohot jayada takleef dinde ne!!
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ, ਮੇਰੇ ਉਦਾਸ ਹੋਣ ਦਾ ਕੀ ਫਾਇਦਾ .. . ਤੂੰ ਟਾਈਮ ਸਾਡੇ ਲਈ ਕਢਦੀ Continue Reading..
Mainu ਸਰਦਾਰਨੀ ਸਰਦਾਰਨੀ ਕਹਿੰਦੇ ਨੇ ਅਾਪ ਕਿਤੇ ਹੋਰ ਕੋਰਟ ਮੈਰਜ਼ ਕਰਾ ਲਈ.. ਮੈ ਐਵੀ ਗੁੱਤ ਲੰਬੀ ਰੱਖਦੀ ਰਹੀ ਮਰਜਾਣੇ ਨੇ Continue Reading..
ਮੇਰਾ ਦਿਲ ਮੈਨੂੰ ਕਹਿੰਦਾ ਹੈ ਕਿ ਓਹ ਵਾਪਿਸ ਜਰੂਰ ਆਉਗੀ, ਤੇ ਮੈਂ ਦਿਲ ਨੂੰ ਕਹਿੰਦਾ ਹਾਂ ਕਿ ਉਸਨੇ ਤੈਨੂੰ ਵੀ Continue Reading..
ਕੁਝ ਤਾ ਗੱਲ ਹੈ ਇਸ ਮੁਹੱਬਤ ਚ ਵਰਨਾ ਐਵੇਂ ਕੋਈ ਇਕ ਲਾਸ਼ ਲਈ ਤਾਜ ਮਹਲ ਨਹੀਂ ਬਣਵਾਉਂਦਾ
ਕਿਸੇ ਮੇਰੇ ਵਰਗੇ ਟੁੱਟੇ ਦਿਲ ਵਾਲੇ ਨੂੰ ਪਿਆਰ ਕਰਕੇ ਦੇਖਿਉ ਫੇਰ ਪਤਾ ਲੱਗੂ ਕਿ ਕਿੰਨੇ ਪਿਆਰ ਬਦਲੇ ਨਫਰਤ ਮਿਲੀ ਆ
ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ ਜਿਸ ਨੂੰ ਵੀ ਮੈ ਆਪਣਾ ਬਨਾਉਣਾ ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ ਜਾਣਾ
Your email address will not be published. Required fields are marked *
Comment *
Name *
Email *