Kaur Preet Leave a comment ਮੈਨੂੰ ਪਿਅਾਰ ਕਰਦਾ ੲੇ ਕਿ ਨਹੀਂ ਤੂੰ ੲਿਹ ਗੱਲ ਦੱਸ ਖੁੱਲ ਕੇ ਵੇ, ਤੇਰੀਅਾਂ ਚਾਲਾਂ ਦੇ ੲਿਸ ਸ਼ਹਿਰ ਦੇ ਵਿੱਚ ਬਹਿ ਗੲੇ ਅਾ ਰੁੱਲ ਕੇ ਵੇ, ਮੂੰਹੋਂ ਬੋਲੇ ਨਾਂ ਤੂੰ ਕੁਝ ਵੀ ਤੇ ਕਹਿਣਾ ਵੀ ਚਾਹੁੰਨਾ ੲੇ, ਨਾਲੇ ਤੋੜਦਾ ੲੇ ਨਾਲੇ ਦਿਲ ਦੇ ਘਰ ਦੇ ਵਿੱਚ ਰਹਿਣਾ ਵੀ ਚਾਹੁੰਨਾ ੲੇ… Copy