ਕਬਰਾਂ ਪੁੱਟੀਆਂ ਆਪਣੀਆਂ ਆਪ ਅਸੀਂ, ਸ਼ਾਮਾਂ ਕੱਟੀਆਂ ਕਿੰਨੀਆਂ ਕਹਿਰ ਦੀਆਂ, ਹਰ ਮੋੜ ਤੇ ਬਦਲ ਜਾਂਦੀਆਂ ਸੀ, ਗਲੀਆਂ ਬੇਈਮਾਨ ਸੀ ਤੇਰੇ ਸਹਿਰ ਦੀਆਂ, ਸਿਫ਼ਤ ਕਰ ਨੀ ਕੁੜੀਏ ਮੇਰੀ ਵਫ਼ਾਦਾਰੀ ਦੀ, ਗੱਲਾਂ ਹਾਲੇ ਵੀ ਕਰਾਂ ਤੇਰੀ ਖੈਰ ਦੀਆਂ, Reply
Rgt g sahi kiha tusi ..bhut Sohna likhde o g god bless u
ਕਬਰਾਂ ਪੁੱਟੀਆਂ ਆਪਣੀਆਂ ਆਪ ਅਸੀਂ,
ਸ਼ਾਮਾਂ ਕੱਟੀਆਂ ਕਿੰਨੀਆਂ ਕਹਿਰ ਦੀਆਂ,
ਹਰ ਮੋੜ ਤੇ ਬਦਲ ਜਾਂਦੀਆਂ ਸੀ,
ਗਲੀਆਂ ਬੇਈਮਾਨ ਸੀ ਤੇਰੇ ਸਹਿਰ ਦੀਆਂ,
ਸਿਫ਼ਤ ਕਰ ਨੀ ਕੁੜੀਏ ਮੇਰੀ ਵਫ਼ਾਦਾਰੀ ਦੀ,
ਗੱਲਾਂ ਹਾਲੇ ਵੀ ਕਰਾਂ ਤੇਰੀ ਖੈਰ ਦੀਆਂ,