ਕਮੀਆ ਹਮੇਸਾ ਯਾਰਾ ਤੇਰੀਆ ਹੀ ਰਹਿਣੀਆ ਲਾਈਫ ਵਿੱਚ ਭਾਵੈ ਅਸੀ ਸਭ ਕੁੱਝ ਪਾ ਲਿਆ
ਚੁੱਪ ਬੈਠੇ ਆ ਕਿਸੇ ਗੱਲ ਤੋ ਨਹੀ ਤਾ…ਕਦੇ ਸੁਣਿਆ ਕੇ ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…
ਨਮ ਪਲਕਾਂ ਦੇ ਨਾਲ ਨਾਲ ਅੱਖਾਂ ਵੀ ਨਮ ਸੀ, ਜ਼ਿੰਦਗੀ ਉਸ ਤੋਂ ਸ਼ੁਰੂ ਤੇ ਉਸ ਤੇ ਖਤਮ ਸੀ, ਉਹ ਰੁੱਸ Continue Reading..
ਇੱਥੇ ਕੁੱਖਾਂ ਹੋ ਗਈਆਂ ਕੱਚ ਦੀਆਂ , ਮੁਸ਼ਕਿਲ ਨਾਲ ਧੀਆਂ ਬੱਚਦੀਆਂ, ਜੋ ਬੱਚਦੀਆਂ ਉਹ ਮੱਚਦੀਆਂ, ਜਿਵੇਂ ਟੁੱਕੜਾ ਹੋਣ ਕਬਾਬ ਦਾ Continue Reading..
ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ . ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ..
ਸਾਹ ਰੁਕ ਜਾਣਾ ਤਾਂ ਆਮ ਜਹੀ ਗੱਲ ਹੈ ਜਿੱਥੇ ਆਪਣੇ ਬਦਲ ਜਾਣ ਮੌਤ ਤਾਂ ਉਸ ਨੂੰ ਕਹਿੰਦੇ ਹਨ
ਸਾਰੀ ਜਿੰਦਗੀ ਰਵਾਇਆ ਜਿੰਨੇ ਦਿਲ ਖੋਲ ਕੇ!! – ਮੇਰੀ ਮੋਤ ਉਤੇ ਦੇਖੀਂ!! ਲੁਕ ਲੁਕ ਰੋਵੇਗੀ
ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ Continue Reading..
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ ਦੂਜਾ ਤੇਰੇ ਨਾਲ ਕਰ ਲਈ_ ਤੀਜਾ ਬੇ-ਹਿਸਾਬ ਕਰ Continue Reading..
Your email address will not be published. Required fields are marked *
Comment *
Name *
Email *