Kaur Preet Leave a comment ਕਦੇ ਕਦੇ ਕਿੰਨੀ ਬੇਵਸੀ ਹੁੰਦੀ ਹੈ ਹਰ ਵਾਰ ਦੀ ਤਰਾਂ ਪੱਲੇ ਬਸ ਇੱਕ ਪੀੜ ਹੁੰਦੀ ਹੈ ਜ਼ਿੰਦਗੀ ਵਿੱਚ ਕਿਸੇ ਨੂੰ ਜ਼ਿੰਦਗੀ ਬਣਾ ਲੈਣਾ ਪਰ ਅੰਤ ਵਿੱਚ ਤੁਹਾਡੇ ਪੱਲੇ ਬਸ ਬੇਕਦਰੀ ਹੁੰਦੀ ਹੈ ਹਾਲਾਤਾਂ ਨਾਲ ਵੀ ਕਿੰਨਾ ਕ ਕਰੋਗੇ ਸਮਝਾਉਤਾ ਬਸ ਅੰਤ ਵਿੱਚ ਤੁਹਾਡੇ ਪੱਲੇ , ਇੱਕ ਦਰਦ ਇੱਕ ਪੀੜ ਰਹਿੰਦੀ ਹੈ Copy