Kaur Preet Leave a comment ਅੱਜ ਕੱਲ ਦੀ ਮੰਡੀਰ ਆਪਣੇ ਆਪ ਨੂੰ ਵੈਲੀ ਬਦਮਾਸ਼ ਕਹਾ ਕੇ ਟੋਰ ਬਣਾਉਦੇ ਨੇ,… . ਲੱਗੇ ਹੋਣ ਡਾਕਟਰ ,ਇੰਜੀਨੀਅਰ ,ਥਾਨੇਦਾਰ ਜਿਵੇ ਘਰੇ ਆਕੇ ਸਭਤੇ ਰੋਬ ਇੰਜ ਜਮਾਉਦੇ ਨੇ, . . . . . . . ਬਾਪੂ ਦੀ ਸਖਤ ਮਿਹਨਤ ਨੂੰ ਨਸ਼ਿਆ ਚ ਤੇ ਬੇਬੇ ਨੂੰ ਰੱਜ ਰੱਜ ਰਵਾਉਦੇ ਨੇ Copy