Jot Kaur Leave a comment ਜਿਨੀ ਨਿਭ ਗਈ ਉਹਨੀ ਬਥੇਰੀ ਹੈ ਅਸੀ ਹੋਰ ਨਿਭਾ ਕੇ ਕੀ ਲੈਣਾ ਉਹ ਮਰਜੀ ਦੇ ਮਾਲਕ ਨੇ ਅਸੀ ਹੱਕ ਜਤਾ ਕੇ ਕੀ ਲੈਣਾ ਉਹ ਖੁਸ਼ ਨੇ ਆਪਣੀ ਦੁਨੀਆ ਚ ਅਸੀ ਦੁਖ ਸੁਣਾ ਕੇ ਕੀ ਲੈਣਾ Copy