Kaur Preet Leave a comment ਸੱਜਣਾ ਤੇਰੇ ਲਈ ਅਸੀਂ ਆਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ” ਮੈਂ ਕੀ ਖੋਇਆ ਐ ‘ਤੇ ਕੀ ਪਾਇਆ ਐ Copy