Kaur Preet Leave a comment ਦਰਖਤਾਂ ਤੇ ਲੱਗੇ ਅੰਬ ਆਪ ਹੀ ਮਜ਼ਬੂਰ ਹੋਕੇ ਡਿੱਗ ਪਏ…. ਕਿਉਕਿ ਪੱਥਰ ਮਾਰਨ ਵਾਲਾ ਬਚਪਨ ਅੱਜ ਕੱਲ ਮੋਬਾਇਲਾਂ ‘ਚ ਕੈਦ ਹੈ Copy