Kaur Preet Leave a comment ਜਾਂਦੇ ਜਾਂਦੇ ੳਹ ਐਸੀ ਨਿਸ਼ਾਨੀ ਦੇ ਗਏ, ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ , ਹੁਣ ਤਾਂ ਸਾਰੀ ਜਿੰਦਗੀ ਪਿਆਸ ਹੀ ਨਹੀ ਲੱਗਣੀ ਕਿੳਕੀ ਉਹ ਅੱਖਾਂ ਵਿੱਚ ਇੰਨਾ ਪਾਣੀ ਦੇ ਗਏ .. Copy