Dhaliwal Leave a comment ਚੰਦਰੀ ਯਾਦ ਤੇਰੀ ਖਾ ਗਈ, ਮੌਤ ਵਾਲੇ ਰਾਹ ਤੇ ਪਾ ਗਈ, ਕੋਈ ਤਾਂ ਯਾਰ ਦੱਸੋ ਗਮ ਨੂੰ ਕੀਦਾ ਭੁੱਲੀ ਦਾ, ਜੀ ਨੀ ਕਰਦਾ ਜੀਣ ਦਾ ਤੇਰੇ ਬਿੰਨਾਂ, ਕੱਲੇ ਨੂੰ ਛੱਡ ਕੇ ਚੱਲੀ ਗਈ , ਸੱਤ ਜਨਮ ਤਾਂ ਛੱਡ ਇਸ ਜਨਮ ਦਾ ਸਾਥ ਨਿਭਾ ਜ਼ਾਂਦੀ, DK Copy