ਬੱਸ ਕਰ ਰੱਬਾ
ਬਹੁਤ ਟੁੱਟ ਚੁੱਕਿਆ ਮੈਂ
ਹੋਰ ਕਿੰਨਾ ਕ ਤੋੜਨਾ ਬਾਕੀ ਆ
ਦੋਲਤ ਵੀ ਮਿਲੀ ਸੋਹਰਤ ਵੀ ਮਿਲੀ ਫਿਰ ਵੀ ਮਨ ਉਦਾਸ ਹੈ , ਪਤਾਂ ਨਹੀਂ ਮੈਨੂੰ ਕਿਹੜੀ ਚੀਜ ਦੀ ਤਲਾਸ ਹੈ
ਜੋ ਇੱਕ ਵਾਰ ਛੱਡ ਜਾਵੇ ਉਹਨੂੰ ਯਾਦ ਕਰਨ ਨਾਲ ਉਹ ਵਾਪਿਸ ਨੀਂ ਆਉਂਦੇ ਪਰ ਜੋ ਵਾਪਿਸ ਆਉਣ ਵਾਲੇ ਹੁੰਦੇ ਆ Continue Reading..
ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ
ਜਿਸਦੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਸੀ ਮੈਂ ਤਾਂ ਓਹਨੂੰ ਵੀ ਜਾਂਦੇ ਹੋਏ ਦੇਖਿਆ ਆ
ਆਪਣੇ ਹੀ ਦਿਲ ਦਾ ਦਿਲ ਦੁਖਉਂਦੇ ਰਹੇ ਕਿਸੇ ਹੋਰ ਲਈ…
ਓਹ ਮੈਨੂੰ msg ਨਹੀਂ ਕਰਦਾ ਫੇਰ ਮੈਂ ਕਿਉ ਓਹਨੂੰ ਪਹਿਲਾਂ msg ਕਰਾ, . . . ਇਹੀ ਗੱਲ ਸੋਚ-ਸੋਚ ਕੇ ਇਕ Continue Reading..
ਹਿਜਰਾਂ ਦੀ ਅੱਗ ਵਿੱਚ ਪੈਂਦਾ ਸੜਨਾਂ ….. ਇਸ਼ਕ ਕਹਾਣੀ ਯਾਰੋਂ ਖੇਲ ਕੋਈ ਨਾਂ ….. ਕਈਂ ਵਰੇ ਜਿਸ ਦੀ ਉਡੀਕ ਵਿੱਚ Continue Reading..
ਉਹ ਸੋਚਦੇ ਨੇ ਮੈ ਜੀਵਾ ਖੁਸ਼ੀ ਵਾਲਾ ਜੀਵਨ ਪਰ ਕੌਣ ਸਮਝਾਵੇ ਉਹਨੂੰ ਮੇਰੀ ਸਾਰੀ ਖੁਸ਼ੀ ਤਾ ਤੇਰੇ ਨਾਲ ਸੀ Terekhand
Your email address will not be published. Required fields are marked *
Comment *
Name *
Email *