ਸਾਡਾ ਪਿਆਰ eda ਦਾ ਸੀ ਹੋ ਗਿਆ, ਜਿਦਾ ਉਂਗਲਾਂ ‘ਚੋਂ ਰੇਤਾ ਕਿਰ ਜ਼ਾਦਾਂ,
ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜਾ ਕੋਈ ਹਜ਼ਾਰ ਹੋਣਾ ਕੁਝ ਲੋਕ ਦੇਖ ਕੇ ਕਹੰਦੇ ਸੀ, ਕਾਤਿਲ ਕੋਈ ਤੇਜ਼ Continue Reading..
ਦਿਲ ਟੁੱਟਣ ਦੇ ਬਾਅਦ ਬੱਸ ਇਹ ਫਰਕ ਪੈਦਾ ਹੈ ਇਨਸਾਨ ਵਿੱਚ …. ਉਹ ਝੂਠੀ ਮੁਸਕਰਾਹਟ ਕਰਦਾ ਹੈ ਤੇ ਅੰਦਰੋਂ ਹੀ Continue Reading..
ਮੇਰੀ ਕਮੀ ਦਾ ਵੀ ਸੱਜਣਾਂ ਤੈਨੂੰ ਇਹਸਾਸ ਹੋਵੇ… ਤੂੰ ਮੈਨੂੰ ਮਿਲਣ ਆਵੇਂ ਤਾਂ ਸਾਮਣੇ ਮੇਰੀ ਲਾਸ਼ ਹੋਵੇ
ੲਿਨਸਾਨ ਨੇ ਬਹੁਤ ਖਿਡੌਣੇ ਬਣਾੲੇ ਖੇਡਣ ਲੲੀ,, ਪਰ ਫੇਰ ਵੀ ਕੲੀ ਲੋਕ ਦਿਲਾ ਨਾਲ ਖੇਡ ਕੇ ਖੁਸ਼ ਨੇ,,
Kise Ne Mainu Puchya K Badlna Kinhu Kehnde Ne, Main Sochan Lagga K Misaal Kisdi Dewa, Mausam Di Ya Apne Continue Reading..
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ ਬੇਸ਼ੁਮਾਰ…. ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ ਨੀ ਖਾਲੀ
ਸਾਡਾ ਦਿਨ ਤਾ ਇੱਕਲਿਆ ਦਾ ਲੰਘ ਜਾਂਦਾ ਏ ਰਾਤ ਲੰਘਦੀ ਏ ਕਿੰਨਿਆ ਸਹਾਰਿਆਂ ਦੇ ਨਾਲ ਤੇਰਾ ਮੁੱਖ ਯਾਦ ਆਵੇ ਤਾ Continue Reading..
ਹੁੰਦੀ ਹੈ ਬਹੁਤ ਜਾਲਮ ੲਿਹ ੲਿਕ ਤਰਫਾ ਮੁਹਬਤ 😍 ੳੁਹ ਯਾਦ ਤਾਂ ਬਹੁਤ ਅਾੳੁਦੇ ਨੇ ਪਰ ਯਾਦ ਨਹੀ ਕਰਦੇ
Your email address will not be published. Required fields are marked *
Comment *
Name *
Email *