ਤੂੰ ਹੱਥ ਛੱਡਿਆਂ ਮੈਂ ਰਾਹ ਬਦਲ ਲਿਆ, ਤੂੰ ਦਿਲ ਬਦਲਿਆਂ ਮੈਂ ਸੁਭਾਹ ਬਦਲ ਲਿਆ,
ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ ਅਸੀਂ ਕਿੰਨੇ ਝੱਲੇ ਆਂ,,, ਹੁਣ ਜਦ ਤੂੰ ਹੀ ਨਹੀਂ ਏ ਮੇਰੀ ਜਿੰਦਗੀ Continue Reading..
ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ . ਰੱਬ ਤੌ ਵੀ ਸਾਫ਼ ਤੇਰੀ ਨੀਅਤ ਲਿਖ ਕੇ ਜਾਵਾਂਗੇ
ਮੇਰੀ ਸ਼ਾਇਰੀ ਸਿਰਫ ਮੇਰੇ ਤੱਕ ਸੀਮਤ ਨਹੀ ਰਹੀ ਕਿਉਕਿ ਪਿਆਰ ਕਰਨ ਵਾਲੇ ਨਾਲ ਅਕਸਰ ਧੋਖੇ ਮਿਲਦੇ ਰਹਿੰਦੇ ਆ॥
ਅੱਜ -ਕੱਲ੍ਹ ਲੋਕਾਂ ਦਾ ਅੱਧਾ ਸਮਾਂ,, ਅਣਜਾਨ ਲੋਕਾਂ ਨੂੰ impress ਅਤੇ :/ ਅੱਧਾ ਸਮਾਂ ਅਾਪਣੀਅਾਂ ਨੂੰ ignore ਕਰਨ ਵਿੱਚ ਲੱਗ Continue Reading..
Jααη ਬਚਾ ਕੇ ਰੱਖੀ ਹੈ____ ਇੱਕ Jααη ਦੇ ਲਈ_ ਪਤਾ ਨਹੀ ਕਿੱਥੋ ਇੰਨਾ ργααя ਆਇਆ, ਇੱਕ αηjααη ਦੇ ਲਈ.
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ ਮੁੱਢ ਤੋਂ ਹੀ ਇਸ ਨਾਲ ਵੈਰ ਆ Duniya matlab di🙏
ਜਿੱਥੇ ❤️ ਪਿਆਰ ਗੂੜਾ ਪੈ ਜਾਵੇ … ਉੱਥੇ ਜ਼ਖ਼ਮ 💔 ਵੀ ਫੇਰ ਗੂੜੇ ਹੀ ਮਿਲਦੇ ਆ..
ਬਣਾਅ ਮਗਰੂਰੀ ਨੂੰ ਮਜਬੂਰੀ ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ, ਕਰਨ ਨਾਲ ਖੜਣ ਦੇ ਦਾਅਵੇ ਮਗਰੋਂ ਕਰ ਵੱਖੋ ਵੱਖ Continue Reading..
Your email address will not be published. Required fields are marked *
Comment *
Name *
Email *