ਮਨਦੀਪ ਸਿੰਘ ਢੱਟ Leave a comment ਤੂੰ ਦੋ ਦਿਨ ਹੱਸ ਕੀ ਲਿਆ, ਤੈਨੂੰ ਚਾਰ ਬੰਦੇ ਲੈ ਗਏ ਮੋਢਾ ਲਾ ਕੇ ਚਾਣਚੱਕ ਸੱਦਾ ਆ ਗਿਆ, ਜਾਂਦੀ ਵਾਰ ਸਾਡੀ ਗੱਲ ਵੀ ਨਾ ਹੋਈ ਸੋਨੇ ਦੇ ਸਰੀਰ ਵਾਲ਼ਿਆ, ਤੈਨੂੰ ਲੱਕੜਾਂ ‘ਚ ਦੱਬ ਗਿਆ ਕੋਈ Copy