ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਈਂ, ਨਾ ਯਾਦ ਕਰੀ ਨਾ ਯਾਦ ਆਵੀਂ,
ਅਸੀ ਦਿਲ ਵਿੱਚ ਰੱਖਕੇ ਦਰਦਾਂ ਨੂੰ ਵੇ ਸੱਜਣਾ ਲੁਕ ਲੁਕ ਰੋ ਲਈਦਾ ਜਦ ਰਾਤ ਪਵੇ ਉਦੋਂ ਤਾਰੇ ਗਿਣ ਗਿਣ ਸੱਜਣਾ Continue Reading..
ਕਾਸ਼ ਏ ਜਾਿਲਮ ਜੁਦਾਈ ਨਾਂ ਹੁੰਦੀ ਐ ਰੱਬ ਤੂੰ ਏ ਜੁਦਾਈ ਬਣਾਈ ਨਾਂ ਹੁੰਦੀ ਨਾਂ ਓ ਿਮਲਦੇ ਨਾਂ ਿਪਆਰ ਹੁੰਦਾ Continue Reading..
ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ, ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ… . ਏਨੀ ਚੰਗੀ ਨਹੀ ਸੀ Continue Reading..
ਦਿਲ ਕਮਜ਼ੋਰ ਹੋ ਗਿਆ ਹੁਣ ਸੱਟਾ ਖਾ ਖਾ ਕੇ, ਵਿਚ ਕੁਝ ਨਹੀਂ ਬਸ ਧੜਕਣ ਧੜਕਦੀ ਏ…. ਜਾਣਦਾ ਲੱਖੀ ਨਾਲੇ ਤਕਦੀਰਾਂ Continue Reading..
ਕੁੱਝ ਦਿਲ ਨੇ ਸੱਟਾਂ ਸਹੀਆਂ ਸੀ ਚੱਲ ਇਕ ਹੋਰ ਸਹੀ ਥੋੜਾ ਨੇੜੇ ਹੋਕੇ ਦੇਖੀ ਸਜਨਾ ਇਹ ਦਿਲ ਇਨਾ ਵੀ ਕਮਜੋਰ Continue Reading..
ਇਸ ਦੁਨੀਆ ਵਿੱਚ ਵਫ਼ਾ ਕਰਨ ਵਾਲਿਆ ਦੀ ਕਮੀ ਨਹੀ . . . . . . . .. .. . . Continue Reading..
ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ ਪਿਆਰ ਮਿਲ ਜਾਂਦਾ,… . ਪਰ ਉਸਨੂੰ…..? . . . . . . . Continue Reading..
ਤੂੰ ਦਿਲ ਵਿੱਚ ਵਸਦੀ ਏ ਹੋ ਅੱਖੀਆਂ ਤੋ ਦੁਰ ਗਈ ਚੇਤੇ ਅੱਜ ਵੀ ਕਰਦੇ ਹਾਂ ਭਾਵੇਂ ਛੱਡ ਕੇ ਦੂਰ ਗਈ Continue Reading..
Your email address will not be published. Required fields are marked *
Comment *
Name *
Email *