ਦਿਲ ਤੋਂ ਬਹੁਤ ਪਿਆਰੀ ਸੀ ਤੁ ਓਥੋਂ ਰੋਪ ਵੀ ਪਟਰਾਣੀ ਸੀ ਤੁ ਸਦਾ ਦਿਲ ਤਾਂ ਦੁਖਯਾ ਕਿਉਂ ਕਿ ਬਹੁਤੀ ਸ਼ਯਾਨੀ ਸੀ ਤੁ
Related Posts
ੲਿੰਨਾ ਬੇਦਰਦ ਨਾ ਹੋੲਿਅਾ ਕਰ ਸੱਜਣਾ ਡਰ ਲੱਗਦਾ ਏ ਜ਼ਿੰਦਗੀ ਤੋਂ
ਮੇਰਾ ਦਿਲ ਤਾ ਮੇਰਾ ਦੁਸ਼ਮਣ ਉਦੋ ਹੀ ਬਣ ਗਇਆ ਸੀ ਜਦੋ ਤੇਰੇ ਹਥੋ ਟੁੱਟਿਆ ਸੀ!! ਹੁਣ ਸਾਰੀ-ਸਾਰੀ ਰਾਤ ਰੋ ਕੇ Continue Reading..
ਕਹਿੰਦੇ ਨੇ ਪਹਿਲਾ ਪਿਆਰ ਕਦੇਂ ਨੀ ਭੁੱਲਦਾ….!!! ਫੇਰ ਪਤਾ ਨੀ ਲੋਂਕੀ ਆਪਣੇ ਮਾਂ ਬਾਪ ਦਾ ਪਿਆਰ ਕਿਉ ਭੁੱਲ ਜਾਦੇ ਨੇਂ….????
ਜਿਸ ਰਾਹ ਤੇ ਮਿਲੇ ਸੀ ਸਾਨੂੰ, ਹੱਕਦਾਰ ਸਾਡੇ ਸਾਹਾਂ ਦੇ, ਅਸੀ ਅੱਜ ਵੀ ਕਰਜਦਾਰ ਹਾਂ ਉਹਨਾਂ ਰਾਹਾਂ ਦੇ
ਜਿੰਨਾਂ ਅਸੀਂ ਤੈਨੂੰ ਚਾਹਿਆ ਉਨਾਂ ਕਿਸੇ ਨੇ ਨਾ ਚਾਹੁਣਾ,, – ਸਭ ਦਿਖਾਵਾ ਕਰਨਗੇ ਸਾਡੇ ਬਿਨਾਂ ਦਿਲ ਕਿਸੇ ਨਾ ਲਾਉਣਾ_
.ਦਿਲ ਤਾ ਓਹੀ ਏ ਪਰ,,, ਦਿਲ ਨੂੰ ਚਾਹੁਣ ਵਾਲੇ ਬਦਲ ਗਏ,,, .. ਅਸੀ ਤਾ ਹਲੇ ਰੁੱਸਣਾ ਵੀ ਨਈ ਸਿੱਖਿਆ ਸੀ,,, Continue Reading..
ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ। ਜੇ Continue Reading..
ਇਹਨੂੰ ਨਸੀਹਤ ਸਮਝਾਂ ਜਾਂ ਫਿਰ ਜੁਬਾਨੀ ਚੋਟ ਇੱਕ ਸ਼ਖਸ਼ ਨੇ ਕਿਹਾ ਸੀ ਕਿ ਗਰੀਬ ਕਦੇ ਪਿਆਰ ਨਹੀਂ ਕਰਦੇ….. #ਸਰੋਆ
