ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਈਂ, ਨਾ ਯਾਦ ਕਰੀ ਨਾ ਯਾਦ ਆਵੀਂ,
ਜਿਸ ਇਨਸਾਨ ਲਈ ਅਸੀ ਹਰ ਪਲ ਖੈਰਾਂ ਮੰਗਦੇ ਰਹਾਂਗੇ ਅਕਸਰ ਉਹੀ ਇਨਸਾਨ ਸਾਡੀ ਜਿੰਦਗੀ ਵਿੱਚੋ ਨਿਕਲ ਜਾਂਦੇ ਆ॥
ਨਾਂ ਸਮਝ ਪਵੇ ਇਹਨਾ ਹੰਝੁਆਂ ਦੀਆਂ ਬਰਸਾਤਾਂ ਦੀ … ਕਿਸ ਖਾਤੇ ਪੈ ਗਈ ਨੀਂਦ ਮੇਰੀਆਂ ਰਾਤਾਂ ਦੀ… ਕਿਉਂ ਗਮਾਂ ਦਾ Continue Reading..
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ… ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ… ਜਿਨਾ ਧੋਖੇ ਕਰਕੇ ੲਿਲਜਾਮ ਮੇਰੇ Continue Reading..
ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਦਾ ਹੈ ਪਤਾ ਨਹੀਂ ਮੈਨੂਂ ਖੋ ਕੇ ”ਓੁਸਨੇ ਕੀ ਪਾਇਆ😞
ਅੱਖਾਂ ਭਰੀਆਂ, ਜੁਬਾਨ ਚੁੱਪ, ਤੇ ਰੂਹ ਚੀਕ ਰਹੀ ਹੈ ,, ਤੈਨੂੰ ਤੇ ਪਤਾ ਹੀ ਨਹੀਂ ਹੋਣਾ ਮੇਰੇ ਤੇ ਕੀ ਬੀਤ Continue Reading..
Ja sajna tenu gum lukauna nai ayea. Tu chup krke Tur geyao sanu ta hall sunauna vi na ayea.
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ ਥੋੜੇ ਕਮਲੇ ਤੇ ਥੋੜੇ Continue Reading..
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ… #ਸਰੋਆ
Your email address will not be published. Required fields are marked *
Comment *
Name *
Email *