ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
Related Posts
ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ ਮੈ ਕੱਲਾ ਘੁੰਮਦਾ ਫਿਰਾ
ਮਾਣ ਮੈ ਕਰਦੀ ਨੀ ਤੈਨੂੰ ਕਰਨ ਦੇਣਾ ਨੀ ਤੂੰ simple ਸੋਹਣਾ ਲਗਦਾ ਏ ਫੁਕਰਾ ਤੈਨੂੰ ਬਣਨ ਦੇਣਾ ਨੀ
ਪਤਾ ਨਹੀ ਕਿਹੋ ਜਿਹਾ ਪਿਆਰ ਸੀ ਤੇਰੇ ਨਾਲ ਕਮਲੀਏ ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ
ਸੁਣਾਗੇ ਤੇਰੀ ਹਰ ਗਲ ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ . ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
tera mera milna howe sajna jagg to ohle, na tu bole na main bola, bas akh bhed dila de khole..
ਤੂੰ ਹੱਥ ਫੱੜ ਕੇ ਨਾ ਸ਼ੱਡੀ ਸਜਨਾ” ਫਿਰ ਭਾਵੇਂ… ਦੁੱਖ ਮਿਲਣ ਜਾਂ ਸੁੱਖ ਔ ਮੇਰੀ ਕਿਸਮਤ”
