Kaur Preet Leave a comment Tere ਤੇ ਮਰਦੀ ਆਂ, ਤੇਰਾ ਪਾਣੀ ਭਰਦੀ ਆਂ, ਤੇਰੇ ਨਾਲ ਲੜਦੀ ਆਂ, ਫੇਰ ਤੇਰੇ ਲਈ ਹਰਦੀ ਆਂ, ਤੂੰ ਹਾਕ ਮਾਰੇਂ ਮੈਨੂੰ ਮੈਂ ਜੀ ਜੀ ਕਰਦੀ ਆਂ, ਸਮਝ ਨਾਂ ਆਵੇ ਮੈਨੂੰ ਏਨਾਂ ਪਿਆਰ ਮੈਂ ਤੈਨੂੰ ਕਿੱਦਾਂ ਕਰਦੀਂ ਆਂ Copy