Bhavan chouhan Leave a comment ਤੇਰੇ ਹੱਥਾ ਦੀਆਂ ਹਥੇਲੀਆਂ ਜਦੋ ਮੇਰੇ ਹੱਥ ਨਾਲ ਟਕਰਾਉਦੀਆਂ ਨੇ ਓਦੋ ਕੋਲੋ ਖਹਿੰਦੀਆਂ ਪੋਣਾ ਚੋ ਮਹਿਕਾ ਇਸ਼ਕ ਦੀਆਂ ਆਉਦੀਆ ਨੇ ਆਖਰੀ ਏ ਤੰਮੰਨਾ ਯਾਰਾ ਮੈਂ ਤੈਂਨੂ ਮੰਨਾ ਯਾਰਾ ਦੂਰ ਨਾ ਹੋਵੀ ਸੱਜਨਾ ਹੱਥ ਫੜਕੇ ਮੇਰਾ ਵੇ ਜੋਤ ਦੀ ਤੇਰੇ ਨਾਲ ਹੀ ਸ਼ਾਮ ਚੌਹਾਨ ਦਾ ਤੇਰੇ ਨਾਲ ਹੀ ਸਵੇਰਾ ਵੇ Copy