Kaur Preet Leave a comment ਖੌਰੇ ਮੇਰੇ ਕਿੰਨੇ ਸਾਹ ਲੱਗੇ ਖੜ੍ਹੇ ਨੇ ਕਤਾਰਾਂ ਵਿੱਚ ਵਾਰੀ-ਵਾਰੀ ਆ ਕੇ ਤੇਰਾ ਨਾਂ ਲੈਣ ਲਈ. Copy