Kaur Preet Leave a comment ਜ਼ਿਕਰ ਅੱਲਾ ਦਾ ਤੇ ਗੱਲ ਦਿਲਦਾਰ ਦੀ ਹੁੰਦੀ ਹੈ, ਸੱਜ਼ਦਾ ਅੱਲਾ ਨੂੰ ਤੇ ਰਸਮ ਪਿਆਰ ਦੀ ਹੁੰਦੀ ਹੈ, ਅਸੀ ਅਪਨੇ ਮਜ਼ਬ ਬਾਰੇ ਕੀ ਦੱਸੀਏ, ਇਬਾਦਤ ਰੱਬ ਦੀ ਤੇ ਸੂਰਤ ਯਾਰ ਦੀ ਹੁੰਦੀ ਹੈ… Copy