Sidhe muh ni bulaunda kade yaar ….. Per taan vi changa lagda
ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ, ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
ਸੈਂਕੜੇ ਸ਼ਿਕਾਇਤਾਂ ਰਟ ਕੇ ਰੱਖੀਆਂ ਸੀ.. ਉਹਨਾ ਨੂੰ ਸੁਣਾਉਣ ਲਈ ਕਿਤਾਬਾਂ ਵਾਂਗੂ.. ਉਹ ਮੁਸਕਰਾ ਕੇ ਇਦਾ ਮਿਲੇ ਕਿ.. ਇੱਕ ਵੀ Continue Reading..
~Shakk Karke Tere Te Asin Ki Laina, Sanu Jinne Pall Devenga Asin Ohne Vich Hi Jee Laina .. ‘
ਰਖਦੀ ਤੂ ਫੋਨ Silent ਤੇ, ਕੀ ਕਿੱਤੇ ਬੇਬੇ ਸ਼ਕ ਖਾ ਨਾ ਜਾਵੇ… ਮੈਂ ਰਖਦਾ ਫੋਨ ਹਿਕ਼ ਨਾਲ ਜੋੜਕੇ ਕਿੱਤੇ ਮੇਰੀ Continue Reading..
ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ, ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਤੇਰੀਆਂ ਇਹ ਅਸੀਸਾ ਸਾਡੀ ਇਸ਼ਕ਼ ਦੀ ਕਮਾਈ ਵੇ, ਉਮਰ ਤਾਂ ਲਿਖੀ ਸੀ ਰੱਬ ਨੇ ਬੱਸ ਆਪਣੇ ਵਿਛੋੜੇ ਤੱਕ.. ਬੱਸ ਇੱਕ Continue Reading..
ਕਹਿ ਨਾ ਸਕਿਆ ਉਸ ਕਮਲੀ ਨੂੰ ਕਿੰਨਾ ਮੈ ਚਾਹੁੰਦਾ ਸੀ__ ਤਸਵੀਰ ਓਹਦੀ ਨੂੰ ਲੁਕ ਲੁਕ ਕੇ ਨਿੱਤ ਸੀਨੇ ਲਾਉਂਦਾ ਸੀ____
ਤੈਨੂੰ ਲਿਖਣ ਬੈਠਾ ਤਾਂ ਅਲਫਾਜ਼ ਮੁੱਕ ਜਾਂਦੇ ਨੇ ਤੇਰੀ ਖੂਬਸੂਰਤੀ ਅੱਗੇ ਗੁਲਾਬ ਸੁੱਕ ਜਾਂਦੇ ਨੇ
Your email address will not be published. Required fields are marked *
Comment *
Name *
Email *