Kaur Preet Leave a comment ਫੁੱਲ ਤੋਂ ਕਿਸੇ ਨੇ ਪੁੱਛਿਆ.. ਤੂੰ ਸਭ ਨੂੰ ਖ਼ੁਸ਼ਬੂ ਦਿੱਤੀ ……. ਪਰ………?? . . . . . . . . . . . . ਤੈਨੂੰ ਕੀ ਮਿਲੀਆ…? . . ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ…. ਆ ਜੋ ਦੇ ਕੇ ਕੁਝ ਨਾ ਮੰਗੇ.. ਉਹੀ ਤਾ ਸੱਚਾ ਪਿਆਰ..ਆ.. Copy