ਪਾਣੀ ਦੀ ਛੱਲ , ਤੇ ਤੇਰੇ ਨਾਲ ਗੱਲ , ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ
ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ . ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ।
ਭੁੱਖ ਨਹੀਂ ਮੈਂਨੂੰ ਜਿਸਮਾਂ ਦੀ ਬਸ ਤੇਰੇ ਪੈਂਰੀ ਫੁੱਲ ਵਿਛਾਉਂਣੇ ਨੇ ਲੋਕਾਂ ਦਾ ਮੈਂਨੂੰ ਪਤਾ ਨਹੀਂ ਅਸੀ ਤੇਰੇ ਤੋਂ ਸ਼ਰਟ Continue Reading..
ਤੈਨੂੰ ਹੱਦ ਤੋਂ ਵੱਧ ਕੇ ਚਾਹਵਾਂ, ਤੇਰਾ ਬਣ ਕੇ ਰਵਾਂ ਪਰਛਾਵਾਂ, ਹੁਣ mere ਦਿਲ ਦੀ ਇੱਕੋ ਤਮੰਨਾ, ਸੱਜਣਾ ਤੈਨੂੰ ਹਰ Continue Reading..
ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ …. ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ Continue Reading..
. ਤੇਰੇ ਬਿਨਾਂ ਨੀਦ ਕਿਥੇ ਆਉਣੀ ਆ ਨੀ ਤੂੰ ਨੀਦ ਦੀ ਦਵਾਈ ਵਰਗੀ
ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ
“Zindagi laindi hai imteha bade… Par tu hove naal, Ta assi haar nahi sakde.”
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
Your email address will not be published. Required fields are marked *
Comment *
Name *
Email *