Kaur Preet Leave a comment ਵੀਣੀ ਹੋਵੇ ਚੂੜਾ ੳੁਤੇ ਨਾਮ ਹੋਵੇ ਤੇਰਾ ਵੇ….., ਬੋਲੇ ਝਾਂਜਰ ਜਿੱਥੇ ਮੇਰੀ,ਵੇਹੜਾ ਹੋਵੇ ਤੇਰਾ ਵੇ….., ਜਿਹੜੀ ਤੇਰੇ ਵਾਝੋਂ ਪਾੳੁਣੀ ਚਾਹਵਾ ਦੁਨੀਆਂ ੳੁਤੇ….., ਅੈਸੀ ਸੋਹਣਿਅਾ ਵੇ ਚੀਜ਼ ਕੋੲੀ ਨਾ….., ੲਿਕੋ ਤੇਰੇ ਨਾਲ ਜ਼ਿੰਦਗੀ ਵਤਾੳੁਣੀ ਸੋਹਣਿਅਾ….., ਦੂਜੀ ਨਾਰ ਦੀ ਤਾਂ ਰੀਝ ਕੋੲੀ ਨਾ😌 Copy