ਸੁਣਾਗੇ ਤੇਰੀ ਹਰ ਗਲ ਤੁ ਕੋਲ ਬੈਠ ਕੇ ਰੀਜ਼ ਨਾਲ ਤੇ ਬੋਲ
ਭਾਵੇ ਸਰਦਾਰਾ ਦਿਨ ਸ਼ਗਨਾਂ ਦਾ ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿਚ ਕਰਾਉਣੀ ਆ
ਲੱਗੀਆਂ ਪਿਛੋਂ ਅੱਖ ਨਾ ਲੱਗਦੀ ਤੇ ਬਦਲ ਹੀ ਜਾਂਦੀ ਤੋਰ ਜਾਂਦੀ ਚੰਨਾ, ਮੈਂ ਕੁੜੀਆਂ ਵਿੱਚ ਸਭ ਤੋਂ ਸੋਹਣੀ ਪਰ ਤੇਰੀ Continue Reading..
ਮੈਂ ਕਿਹਾ ਮਿੱਠੀਏ, ਇੱਕ ਮਿੱਠੀ ਲੈ ਲਵਾ?. 😘 ਪਿਆਰ ਨਾਲ ਕਹਿੰਦੀ,..?? . . . . . . . . . Continue Reading..
ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ ਪਰ ਤੇਰੇ ਵਾਂਗੂ ਕੋਈ ਦਿਲ ਉੱਤੇ ਟਿਕਿਆ ਨੀ ਦੀਪ ਕਲੋਟੀ
ਤੂੰ ਹੱਥ ਫੱੜ ਕੇ ਨਾ ਸ਼ੱਡੀ ਸਜਨਾ” ਫਿਰ ਭਾਵੇਂ… ਦੁੱਖ ਮਿਲਣ ਜਾਂ ਸੁੱਖ ਔ ਮੇਰੀ ਕਿਸਮਤ”
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️
ਕਰ ਸਕੀੲੇ ਨਾ ਜੋ ਪੂਰੀ ਐਸੀ ਕੋਈ ਮੰਗ ਕਰੀ ਨਾ…. ਭੋਲੇ ਜੇ ਸੁਭਾਅ ਦਾ ਮੁੰਡਾ ਸੋਹਣੀਐ! ਐਵੇ ਬਹੁਤਾ ਤੰਗ ਕਰੀ Continue Reading..
ਤੇਰੇ ਨਾਲ ਹੀ ਮੇਰਾ ਸਾਰਾ ਜਹਾਨ, ਹੋਰ ਮੈਨੂੰ ਕਿਸੇ ਨਾਲ ਮਤਲਬ ਨਹੀਂ, ਵਾਅਦਾ ਕੀਤਾ ਹੈ ਮੈਂ ਤੇਰੇ ਨਾਲ ਪਿਆਰ 💕 Continue Reading..
Your email address will not be published. Required fields are marked *
Comment *
Name *
Email *