Manjinder Chahal Leave a comment ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ .. ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ .. :* ਇੱਕ ਵਾਰੀ ਏਂ ਪਾਉਂਣਾ, ਭਾਂਵੇ ਪਾਂਵਾਂ ਮਰਕੇ .. ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ. ❤ Copy