ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ
ਮਾੜੀ ਫਰਿਅਾਦ ਰੱਬਾ ਕਿਸੇ ਦੀ ਮਨਜ਼ੂਰ ਨਾ ਕਰੀਂ ਦਿਲੋਂ ਪਿਅਾਰ ਕਰਨ ਵਾਲਿਅਾਂ ਨੂੰ ਰੱਬਾ ਕਦੀ ਦੂਰ ਨਾ ਕਰੀਂ
ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ Continue Reading..
ਮੇਰੀ ਰੂਹ ਵਿਚ ਮੇਰਾ ਯਾਰ ਵੱਸਦਾ ਮੇਰੀ ਅੱਖ ਵਿਚ ਉਸਦਾ ਦੀਦਾਰ ਵੱਸਦਾ ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀ ਪਰ ਰੱਬ Continue Reading..
ਯਾਦਾਂ ਵਾਲੇ ਫੁੱਲ ਸੱਜਣਾਂ ਖਿਲ ਲੈਣ ਦੇ ਪਿਅਾਰ ਵੀ ਅਾਪ ਹੀ ਹੋਜੂ ਦੋ ਚਾਰ ਵਾਰੀ ਮਿਲ ਲੈਣ ਦੇ
ਜਿਨਾਂ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ🙌 ਬਹੁਤ ਡਰ ਲੱਗਦਾ ਉਹਨਾਂ ਦੇ ਖੋਣ ਤੋਂ 🙏
ਤੈਨੂੰ ਬਹੁਤ ਪਿਆਰ ਕਰਦਾ ਯਾਰ ਪਰ ਦੱਸਣਾ ਨੀ ਆਉਂਦਾ ਤੇਰੇ ਬਿਨਾਂ ਕਿਸੇ ਨਾਲ ਹੱਸਣਾ ਨੀ ਆਉਂਦਾ ਦਿਲ ਬੜਾ ਕਰਦਾ ਤੈਨੂੰ Continue Reading..
ਕੁੱਝ ਲੋਕ ਮਿਲਕੇ ਬਦਲ ਜਾਂਦੇ ਆ….. ਕੁੱਝ ਲੋਕਾ ਨਾਲ ਮਿਲਕੇ ਜਿੰਦਗੀ ਬਦਲ ਜਾਂਦੀ ਆ॥
ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ, ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ . . . Continue Reading..
Your email address will not be published. Required fields are marked *
Comment *
Name *
Email *